ਪੰਜਾਬ ਦੇ ਵਿੱਚ ਕੁੱਝ ਘੰਟੇ ਤੱਕ ਪੈਣਗੇ ਤਕੜੇ ਮੀਹ

 


ਪੰਜਾਬ ਦੇ ਵਿਚ ਅਗਲੇ ਚਾਰ ਘੰਟਿਆਂ ਦੇ ਵਿੱਚ ਪੈ ਸਕਦਾ ਹੈ ਭਾਰੀ ਮੀਂਹ ਸਤਿ ਸ੍ਰੀ ਅਕਾਲ ਦੋਸਤੋ ਜੇ ਤੁਸੀਂ ਚੈਨਲ ਨੂੰ ਸਬਸਕਰਾਈਬ ਨਹੀਂ ਕੀਤਾ ਤਾਂ ਪਹਿਲਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਆਉਣ ਵਾਲੀ ਹੋਰ ਵੀ ਅਪਡੇਟ ਤੁਹਾਡੇ ਤੱਕ ਪਹੁੰਚ ਦੀ ਰਹੇਗੀ  ਸ਼ੁਰੂ ਕਰਦਿਆਂ 

ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਦੇਖੋ ਪੰਜਾਬ ਦੀਆਂ live ਸਟਲਾਈਟ ਤਸਵੀਰਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ  ਪਾਕਿਸਤਾਨ ਦੇ ਵੱਲ ਭਾਰੀ ਬਦਲਾਵ ਦੇਖਣ ਨੂੰ ਮਿਲ ਰਹੀ ਹੈ ਜੋ ਕਿ ਹੁਣ ਪੰਜਾਬ ਦੇ ਵਿੱਚ ਐਂਟਰੀ ਕਰਨ ਜਾ ਰਹੀ ਹੈ ਜਿਸ ਦੇ ਕਾਰਨ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ ਇਹ


 

ਮੀਹ ਪਾਕਿਸਤਾਨ ਦੇ ਨਾਲ ਲੱਗਦੇ ਕਈ ਜ਼ਿਲ੍ਹਿਆਂ ਵਿੱਚ ਪੈ ਸਕਦਾ ਹੈ ਜਿਵੇਂ ਕਿ ਗੁਰਦਾਸਪੁਰ ਤਰਨਤਾਰਨ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਬਠਿੰਡਾ ਇਸ ਤਰ੍ਹਾਂ ਦੇ ਕਈ ਜ਼ਿਲ੍ਹੇ ਜੋ ਪਾਕਿਸਤਾਨ ਦੇ ਨਾਲ ਲੱਗਦੇ ਹਨ ਉਨ੍ਹਾਂ ਦੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਪੱਛਮੀ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜ਼ਿਆਦਾ ਹੈ ਪਰ ਪੂਰਬੀ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਥੋੜੀ ਘਟ ਹੈ ਇਹ ਸੀ ਅੱਜ ਦੀ ਅਪਡੇਟ ਮਿਲਦੇਆ ਜੀ ਕੱਲ ਲਈ ਧੰਨਵਾਦ ਜੀ


Comments